@@@product@@@ ਵਲੋਂ ਜੀ ਆਇਆਂ ਨੂੰ
ਇਹ ਮੇਨੂ ਨੂੰ ਲੋੜੀਦੇ ਫੰਕਸ਼ਨ ਲਈ ਵਰਤੋਂ। ਜੇ ਤੁਹਾਨੂੰ ਇਹ ਮੱਦਦ ਸਿਸਟਮ ਵਿੱਚ ਨੇਵੀਗੇਸ਼ਨ ਦੌਰਾਨ ਸਮੱਸਿਆ ਹੈ ਤਾਂ, ਮੱਦਦ ਸਿਸਟਮ ਉੱਤੇ @@@fkey_help@@@ ਨੂੰ ਵੇਰਵਾ ਉੱਤੇ ਜਾਣ ਲਈ ਦਬਾਓ। ਇਹ ਮੇਨੂ ਵਿੱਚ ਮੁੱਖ ਫੰਕਸ਼ਨ ਹਨ:
ਹਾਰਡ ਡਿਸਕ ਤੋਂ ਬੂਟ: ਇਹ ਚੋਣ ਸਿਸਟਮ ਉੱਤੇ ਕੁਝ ਨਹੀਂ ਕਰੇਗੀ। ਇਹ ਸਿਰਫ਼ ਪਹਿਲਾਂ ਇੰਸਟਾਲ ਹੋਏ ਓਪਰੇਟਿਗ ਸਿਸਟਮ ਨੂੰ ਹੀ ਚਲਾਏਗੀ।
ਇੰਸਟਾਲੇਸ਼ਨ: ਇਹ ਇੰਸਟਾਲੇਸ਼ਨ ਬਹੁਤੀਆਂ ਮਸ਼ੀਨਾਂ ਉੱਤੇ ਕੰਮ ਕਰਦੀ ਹੈ। ਜੇ ਤੁਹਾਨੂੰ ਬੂਟ ਸਮੇਂ ਸਿਸਟਮ ਰੁਕਣ ਜਾਂ ਤੁਹਾਡੇ ਹਾਰਡਵੇਅਰ ਭਾਗ ਦੀ ਖੋਜ ਦੌਰਾਨ ਸਮੱਸਿਆ ਹੈ, ਜਿਵੇਂ ਕਿ ਡਿਸਕ ਕੰਟਰੋਲਰ ਜਾਂ ਨੈੱਟਵਰਕ ਕਾਰਡ, ਤਾਂ ਹੇਠ ਦਿੱਤੀਆਂ ਇੰਸਟਾਲੇਸ਼ਨ ਚੋਣਾਂ ਵਿੱਚ ਇੱਕ ਨਾਲ ਕੋਸ਼ਿਸ਼ ਕਰੋ।
ਇੰਸਟਾਲੇਸ਼ਨ -- ACPI ਆਯੋਗ: Many of the currently-sold computers have incomplete or faulty ACPI implementations. This selection disables ACPI support in the kernel, but still enables many performance features, like DMA for IDE hard disks.
ਇੰਸਟਾਲੇਸ਼ਨ -- ਲੋਕਲ APIC ਆਯੋਗ: If the normal installation fails, this might be due to the system hardware not supporting local APIC. If this seems to be the case, use this option to install without local APIC support.
ਇੰਸਟਾਲੇਸ਼ਨ -- ਸੁਰੱਖਿਅਤ ਸੈਟਿੰਗ: ਜੇ ਤੁਸੀਂ ਇੰਸਟਾਲੇਸ਼ਨ ਨਾਲ ਸਫ਼ਲ ਨਹੀਂ ਹੋਏ ਤਾਂ ਇਹ ਚੋਣ ਮਸਲਾ ਹੱਲ ਕਰ ਸਕਦੀ ਹੈ।
ਰਿਸਕਿਊ ਸਿਸਟਮ: ਇਹ ਬੂਟ ਈਮੇਜ਼ RAM ਵਿੱਚ ਇੱਕ ਛੋਟਾ ਲਿਨਕਸ ਸਿਸਟਮ ਚਲਾਉਦਾ ਹੈ। ਇਹ ਤਾਂ ਸਹਾਇਕ ਹੈ, ਜਦੋਂ ਤੁਹਾਡਾ ਸਿਸਟਮ ਠੀਕ ਤਰ੍ਹਾਂ ਚਾਲੂ ਨਾ ਹੋਵੇ। ਇਹ ਸਿਸਟਮ ਬੂਟ ਕਰਨ ਬਾਅਦ, root ਵਾਂਗ ਲਾਗਇਨ ਕਰੋ।
ਫਾਇਰਮਵੇਅਰ ਟੈਸਟ: Runs a BIOS test tool that validates ACPI and other parts of your BIOS.
ਮੈਮੋਰੀ ਟੈਸਟ: Memory testing is useful for more than checking installation of new memory modules. It is a stress test for a big part of your computer system and may indicate hardware problems.
ਬੂਟ ਚੋਣ: ਬੂਟ ਚੋਣਾਂ ਤੁਹਾਡੇ ਸਿਸਟਮ ਦਾ ਰਵੱਈਆ ਪੂਰੀ ਤਰ੍ਹਾਂ ਬਦਲ ਸਕਦੀਆਂ ਹਨ। ਇਹ ਕਰਨਲ ਲਈ ਸੈਟਿੰਗਾਂ ਹਨ।
ਮੱਦਦ: This is context sensitive. It will show different screens depending on the active element of the boot screen. There is also a description of this help system available.
@@@fkey_lang@@@: ਬੂਟ ਲੋਡਰ ਨਾਲ ਵਰਤਣ ਲਈ ਭਾਸ਼ਾ ਅਤੇ ਕੀ-ਬੋਰਡ ਮੈਪਿੰਗ ਸੈੱਟ ਕਰੋ।
ਵੀਡਿਓ ਮੋਡ: ਇੱਥੇ, ਇੰਸਟਾਲੇਸ਼ਨ ਦੇ ਦੌਰਾਨ ਵੱਖ ਵੱਖ ਸਕਰੀਨ ਰੈਜ਼ੋਲੇਸ਼ਨ ਬਦਲੋ। ਜੇ ਤੁਹਾਨੂੰ ਗਰਾਫਿਕਲ ਇੰਸਟਾਲੇਸ਼ਨ ਲਈ ਸਮੱਸਿਆ ਆ ਰਹੀ ਹੈ ਤਾਂ ਤੁਹਾਡੇ ਲਈ ਟੈਕਸਟ ਮੋਡ ਸਹਾਇਕ ਹੋ ਸਕਦੀ ਹੈ।
@@@fkey_inst@@@ ਇੰਸਟਾਲੇਸ਼ਨ ਸਰੋਤ: ਇੰਸਟਾਲੇਸ਼ਨ ਸਰੋਤ ਚੁਣੋ।
@@@fkey_dud@@@ ਡਰਾਇਵਰ ਅੱਪਡੇਟ ਬਹੁਤ ਹੀ ਨਵੀਆਂ ਮਸ਼ੀਨ ਵਾਸਤੇ, ਸਿਸਟਮ ਇੰਸਟਾਲ ਕਰਨ ਲਈ ਇੱਕ ਡਰਾਇਵਰ ਅੱਪਡੇਟ ਦੀ ਲੋੜ ਪੈ ਸਕਦੀ ਹੈ।